ਮਾਖਿਓਂ ਮਿੱਠਾ ਮਿਲਣ |

ਰੰਗ ਤਾਂ ਕਣਕਵੰਨਾ ਸੀ ਪਰ ਓਦਾਂ ਬੜੀ ਸੋਹਣੀ ਸੀ। ਨੈਣ ਨਕਸ਼ ਤਿੱਖੇ, ਛਾਟਵਾਂ ਸਰੀਰ; ਸਹੀ ਥਾਂ ਤੋਂ ਭਾਰਾ, ਸਹੀ ਥਾਂ ਤੋਂ ਪਤਲਾ। ਕੱਦ ਦਰਮਿਆਨਾ ਸੀ ਪਰ ਧੌਣ ਲੰਮੀ। ਅੱਖਾਂ ਜਿਵੇਂ … Continue reading ਮਾਖਿਓਂ ਮਿੱਠਾ ਮਿਲਣ |